@nanakshaahi : ਸ਼੍ਰੀਮਾਨ ਜੀ, ਸਰਬਤ ਦਾ ਭਲਾ ਮੰਗਣ ਵਾਲਿਆਂ ਤੋਂ ਸਰਦਾਰ ਪਟੇਲ ਨੇ ਸਾਰੇ ਹਥਿਆਰ ਜਮ੍ਹਾਂ ਕਰਵਾ ਲਏ ਸਨ। 200,0000 ਮਾਰੇ ਗਏ 250,0000 ਤੋਂ ਵਧ ਬੇਗਾਨੇ ਆਪਣੇ ਦੇਸ਼ ਚ ਪੰਜਾਬ ਨੇ ਵੋਟ ਪਾਈ ਪੰਜਾਬ ਨਾਲ ਖੜ੍ਹੋ ਕੰਪਨੀਆਂ ਨਾਲ ਨਹੀਂ ਸਿੱਧੂ ਆਪਣੇ ਪੰਜਾਬ ਨੂੰ ਛੱਡ ਗੈਰਾਂ ਦੀ ਮਦਦ ਲਵੇ ਤਾਂ ਤਾਮਿਲ ਕੌਮ ਦੀ ਸਮਝਦਾਰੀ ਲਾਹੇਬੰਦ ਰਹੀ https://t.co/aAW4zpbopX

nanakshaahi

May 23, 2022 at 04:13PM
via Twitter https://twitter.com/nanakshaahi