nanakshaahi
ਮਾਣਯੋਗ ਖਾਲਸਾ ਜੀ 🙏
ਇਹ ਅਸਲੀਅਤ ਹੈ ਕਿ ਅੰਬੇਦਕਰ ਨੇ ਸੰਵਿਧਾਨ ਨਹੀ ਲਿਖਿਆ। ਸਚਾਈ ਹੈ। ਅੰਬੇਦਕਰ ਜੀ ਨੂੰ ਕਾਂਗਰਸ ਨੇ ਮੋਹਰਾ ਬਣਾ ਇਸਤੇਮਾਲ ਕੀਤਾ। ਫੇਰ ਤਾਂ ਜਾਤਪਾਤ ਤੇ ਨਿਰਧਾਰਤ ਸਵਿਧਾਨ ਨਹੀਂ ਲਿਖਣਾ ਸੀ। ਜਾਤਪਾਤ ਤਾਂ ਹਿੰਦੂਮਤ ਵਿਚ ਹੀ ਹੈ, ਹੋਰ ਕਿਸੇ ਧਰਮ ਵਿੱਚ ਜਾਤਪਾਤ ਨਹੀਂ ਹੈ। 👏👏
https://t.co/4CRQDC4Yfb https://t.co/dHjfGg93na— Nanakshahi Singh Khalsa (@nanakshaahi)
Jun 14, 2022
June 14, 2022 at 02:43PM
via Twitter https://twitter.com/nanakshaahi